Skip to content

ਜੰਨਤ ਚਾਵਲਾ ਨੇ CBSE ਦਸਵੀਂ ਵਿੱਚ 97.6% ਅੰਕ ਕੀਤੇ ਹਾਸਲ | ਚਾਵਲਾ ਪਰਿਵਾਰ ਲਈ ਮਾਣ ਦਾ ਪਲ

ਜੰਨਤ ਚਾਵਲਾ ਨੇ CBSE ਦਸਵੀਂ ਵਿੱਚ 97.6% ਅੰਕ ਕੀਤੇ ਹਾਸਲ | ਚਾਵਲਾ ਪਰਿਵਾਰ ਲਈ ਮਾਣ ਦਾ ਪਲ
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਦਸਵੀਂ ਜਮਾਤ ਦੇ CBSE  ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੰਨਤ ਚਾਵਲਾ ਨੇ 97.6% ਅੰਕ ਹਾਸਲ ਕਰਕੇ ਨਾ ਸਿਰਫ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਆਪਣੇ ਬਲੌਸਮਜ਼ ਕਾਨਵੈਂਟ ਸਕੂਲ ਦਾ ਮਾਣ ਵੀ ਵਧਾਇਆ ਹੈ।

ਇਹ ਕਾਮਯਾਬੀ ਜੰਨਤ ਚਾਵਲਾ ਦੀ ਲਗਨ, ਮਿਹਨਤ ਅਤੇ ਟੀਚੇ ਪ੍ਰਤੀ ਸਮਰਪਣ ਦਾ ਨਤੀਜਾ ਹੈ।

ਅਸੀਂ ਜੰਨਤ ਚਾਵਲਾ ਨੂੰ ਇਸ ਉਪਲਬਧੀ ਲਈ ਦਿਲੋਂ ਵਧਾਈ ਦਿੰਦੇ ਹਾਂ ਅਤੇ ਉਸਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਕਰਦੇ ਹਾਂ।